Laravel

Sggs - Blog Posts

1 year ago

ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥

-- SGGS A256P4


Tags
5 years ago

False is the body, false are the clothes; false is beauty.

Nanak


Tags
6 years ago

Har Kirtan Sune Har Kirtan Gaave

ਜਾ ਕਉ ਅਪਨੀ ਕਿਰਪਾ ਧਾਰੈ ॥ Jaa Ko Apanee Kirapaa Dhhaarai ||

ਸੋ ਜਨੁ ਰਸਨਾ ਨਾਮੁ ਉਚਾਰੈ ॥੧॥ So Jan Rasanaa Naam Ouchaarai ||1||

ਹਰਿ ਬਿਸਰਤ ਸਹਸਾ ਦੁਖੁ ਬਿਆਪੈ ॥ Har Bisarath Sehasaa Dhukh Biaapai ||

ਸਿਮਰਤ ਨਾਮੁ ਭਰਮੁ ਭਉ ਭਾਗੈ ॥੧॥ ਰਹਾਉ ॥ Simarath Naam Bharam Bho Bhaagai ||1|| Rehaao ||

ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ ॥ Har Keerathan Sunai Har Keerathan Gaavai ||

ਤਿਸੁ ਜਨ ਦੂਖੁ ਨਿਕਟਿ ਨਹੀ ਆਵੈ ॥੨॥ This Jan Dhookh Nikatt Nehee Aavai ||2||

ਹਰਿ ਕੀ ਟਹਲ ਕਰਤ ਜਨੁ ਸੋਹੈ ॥ Har Kee Ttehal Karath Jan Sohai ||

ਤਾ ਕਉ ਮਾਇਆ ਅਗਨਿ ਨ ਪੋਹੈ ॥੩॥ Thaa Ko Maaeiaa Agan N Pohai ||3||

ਮਨਿ ਤਨਿ ਮੁਖਿ ਹਰਿ ਨਾਮੁ ਦਇਆਲ ॥ Man Than Mukh Har Naam Dhaeiaal ||

ਨਾਨਕ ਤਜੀਅਲੇ ਅਵਰਿ ਜੰਜਾਲ ॥੪॥੫੨॥੧੨੧॥ Naanak Thajeealae Avar Janjaal ||4||52||121||

- SGGS A190P7 


Tags
6 years ago

ਕਲਜੁਗ ਮਹਿ ਕੀਰਤਨੁ ਪਰਧਾਨਾ ॥ Kalajug Mehi Keerathan Paradhhaanaa ||

ਗੁਰਮੁਖਿ ਜਪੀਐ ਲਾਇ ਧਿਆਨਾ ॥ Guramukh Japeeai Laae Dhhiaanaa ||

ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥ Har Dhin Rain Keerathan Gaaeeai ||

ਬਹੁੜਿ ਨ ਜੋਨੀ ਪਾਈਐ ॥੩॥ Bahurr N Jonee Paaeeai ||3||

- SGGS A623P18


Tags
6 years ago

ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ ॥ So Kishh Kar Jith Mail N Laagai ||

ਹਰਿ ਕੀਰਤਨ ਮਹਿ ਏਹੁ ਮਨੁ ਜਾਗੈ ॥੧॥ ਰਹਾਉ ॥ Har Keerathan Mehi Eaehu Man Jaagai ||1|| Rehaao ||

- SGGS A199P3


Tags
6 years ago

ਐਸਾ ਕੀਰਤਨੁ ਕਰਿ ਮਨ ਮੇਰੇ ॥ Aisaa Keerathan Kar Man Maerae ||

ਈਹਾ ਊਹਾ ਜੋ ਕਾਮਿ ਤੇਰੈ ॥੧॥ ਰਹਾਉ ॥ Eehaa Oohaa Jo Kaam Thaerai ||1|| Rehaao ||

- SGGS A236P4


Tags
6 years ago

Sagal Bhavan Kae Naaeikaa

ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ ॥ Koop Bhariou Jaisae Dhaadhiraa Kashh Dhaes Bidhaes N Boojh ||

ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝ ॥੧॥ Aisae Maeraa Man Bikhiaa Bimohiaa Kashh Aaraa Paar N Soojh ||1||

ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥੧॥ ਰਹਾਉ ॥ Sagal Bhavan Kae Naaeikaa Eik Shhin Dharas Dhikhaae Jee ||1|| Rehaao ||

ਮਲਿਨ ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ ॥ Malin Bhee Math Maadhhavaa Thaeree Gath Lakhee N Jaae ||

ਕਰਹੁ ਕ੍ਰਿਪਾ ਭ੍ਰਮੁ ਚੂਕਈ ਮੈ ਸੁਮਤਿ ਦੇਹੁ ਸਮਝਾਇ ॥੨॥ Karahu Kirapaa Bhram Chookee Mai Sumath Dhaehu Samajhaae ||2||

ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ ॥ Jogeesar Paavehi Nehee Thua Gun Kathhan Apaar ||

ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ ॥੩॥੧॥ Praem Bhagath Kai Kaaranai Kahu Ravidhaas Chamaar ||3||1||

- SGGS A349P8


Tags
7 years ago

Jhooth N Bol Paanddae

ਸਾਹਾ ਗਣਹਿ ਨ ਕਰਹਿ ਬੀਚਾਰੁ ॥ Saahaa Ganehi N Karehi Beechaar ||

ਸਾਹੇ ਊਪਰਿ ਏਕੰਕਾਰੁ ॥ Saahae Oopar Eaekankaar ||

ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ ॥ Jis Gur Milai Soee Bidhh Jaanai ||

ਗੁਰਮਤਿ ਹੋਇ ਤ ਹੁਕਮੁ ਪਛਾਣੈ ॥੧॥ Guramath Hoe Th Hukam Pashhaanai ||1||

ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥ Jhooth N Bol Paanddae Sach Keheeai ||

ਹਉਮੈ ਜਾਇ ਸਬਦਿ ਘਰੁ ਲਹੀਐ ॥੧॥ ਰਹਾਉ ॥ Houmai Jaae Sabadh Ghar Leheeai ||1|| Rehaao ||

ਗਣਿ ਗਣਿ ਜੋਤਕੁ ਕਾਂਡੀ ਕੀਨੀ ॥ Gan Gan Jothak Kaanddee Keenee ||

ਪੜੈ ਸੁਣਾਵੈ ਤਤੁ ਨ ਚੀਨੀ ॥ Parrai Sunaavai Thath N Cheenee ||

ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ Sabhasai Oopar Gur Sabadh Beechaar ||

ਹੋਰ ਕਥਨੀ ਬਦਉ ਨ ਸਗਲੀ ਛਾਰੁ ॥੨॥ Hor Kathhanee Badho N Sagalee Shhaar ||2||

- SGGS A904P10


Tags
7 years ago

Rasna Japti Thoohee Thoohee

ਰਸਨਾ ਜਪਤੀ ਤੂਹੀ ਤੂਹੀ ॥ Rasanaa Japathee Thoohee Thoohee ||

ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥ Maath Garabh Thum Hee Prathipaalak Mrith Manddal Eik Thuhee ||1|| Rehaao ||

ਤੁਮਹਿ ਪਿਤਾ ਤੁਮ ਹੀ ਫੁਨਿ ਮਾਤਾ ਤੁਮਹਿ ਮੀਤ ਹਿਤ ਭ੍ਰਾਤਾ ॥ Thumehi Pithaa Thum Hee Fun Maathaa Thumehi Meeth Hith Bhraathaa ||

ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਅ ਪ੍ਰਾਨਦਾਤਾ ॥੧॥ Thum Paravaar Thumehi Aadhhaaraa Thumehi Jeea Praanadhaathaa ||1||

SGGS A1215P11

ਤੂੰਹੀ ਰਸ ਤੂੰਹੀ ਜਸ ਤੂੰਹੀ ਰੂਪ ਤੂਹੀ ਰੰਗ ॥ Thoonhee Ras Thoonhee Jas Thoonhee Roop Thoohee Rang ||

ਆਸ ਓਟ ਪ੍ਰਭ ਤੋਰੀ ॥੧॥ Aas Outt Prabh Thoree ||1||

ਤੂਹੀ ਮਾਨ ਤੂੰਹੀ ਧਾਨ ਤੂਹੀ ਪਤਿ ਤੂਹੀ ਪ੍ਰਾਨ ॥ Thoohee Maan Thoonhee Dhhaan Thoohee Path Thoohee Praan ||

ਗੁਰਿ ਤੂਟੀ ਲੈ ਜੋਰੀ ॥੨॥ Gur Thoottee Lai Joree ||2||

SGGS A214P1

ਨੇਤ੍ਰ ਪੁਨੀਤ ਭਏ ਦਰਸ ਪੇਖੇ ਮਾਥੈ ਪਰਉ ਰਵਾਲ ॥ Naethr Puneeth Bheae Dharas Paekhae Maathhai Paro Ravaal ||

ਰਸਿ ਰਸਿ ਗੁਣ ਗਾਵਉ ਠਾਕੁਰ ਕੇ ਮੋਰੈ ਹਿਰਦੈ ਬਸਹੁ ਗੋਪਾਲ ॥੧॥ Ras Ras Gun Gaavo Thaakur Kae Morai Hiradhai Basahu Gopaal ||1||

SGGS A980P11

ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥ Rain Dhinas Parabhaath Thoohai Hee Gaavanaa ||

ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥ Jeea Janth Sarabath Naao Thaeraa Dhhiaavanaa ||

ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥ Thoo Dhaathaa Dhaathaar Thaeraa Dhithaa Khaavanaa ||

ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥ Bhagath Janaa Kai Sang Paap Gavaavanaa ||

ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥੨੫॥ Jan Naanak Sadh Balihaarai Bal Bal Jaavanaa ||25||

SGGS A952P12


Tags
7 years ago

ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ ॥ Maerae Sathiguraa Mai Thujh Bin Avar N Koe ||

ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥ Ham Moorakh Mugadhh Saranaagathee Kar Kirapaa Maelae Har Soe ||1|| Rehaao ||

- Guru Ram Das, SGGS A39P17


Tags
7 years ago

ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥ Karameheen Dhhan Karai Binanthee Kadh Naanak Aavai Vaaree ||

- Guru Arjan Dev, SGGS A959P15


Tags
7 years ago

Bhinni Rainarreeai

ਭਿੰਨੀ ਰੈਨੜੀਐ ਚਾਮਕਨਿ ਤਾਰੇ ॥ Bhinnee Rainarreeai Chaamakan Thaarae ||

ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥ Jaagehi Santh Janaa Maerae Raam Piaarae ||

ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ ॥ Raam Piaarae Sadhaa Jaagehi Naam Simarehi Anadhino ||

ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥ Charan Kamal Dhhiaan Hiradhai Prabh Bisar Naahee Eik Khino ||

ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥ Thaj Maan Mohu Bikaar Man Kaa Kalamalaa Dhukh Jaarae ||

ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ ॥੧॥ Binavanth Naanak Sadhaa Jaagehi Har Dhaas Santh Piaarae ||1||

- Guru Arjan, SGGS A459P19


Tags
7 years ago

ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥ Ddanddouth Bandhan Anik Baar Sarab Kalaa Samarathh ||

ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥ Ddolan Thae Raakhahu Prabhoo Naanak Dhae Kar Hathh ||1||

- Guru Arjan SGGS A259P4


Tags
7 years ago

Rakh Gareebee Vaes

ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ Man Haalee Kirasaanee Karanee Saram Paanee Than Khaeth ||

ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ Naam Beej Santhokh Suhaagaa Rakh Gareebee Vaes ||

ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ Bhaao Karam Kar Janmasee Sae Ghar Bhaagath Dhaekh ||1||

ਬਾਬਾ ਮਾਇਆ ਸਾਥਿ ਨ ਹੋਇ ॥ Baabaa Maaeiaa Saathh N Hoe ||

ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ Ein Maaeiaa Jag Mohiaa Viralaa Boojhai Koe || Rehaao ||

ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥ Haan Hatt Kar Aarajaa Sach Naam Kar Vathh ||

ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥ Surath Soch Kar Bhaanddasaal This Vich This No Rakh ||

ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥੨॥ Vanajaariaa Sio Vanaj Kar Lai Laahaa Man Has ||2||

ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥ Sun Saasath Soudhaagaree Sath Ghorrae Lai Chal ||

ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥ Kharach Bann Changiaaeeaa Math Man Jaanehi Kal ||

ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥੩॥ Nirankaar Kai Dhaes Jaahi Thaa Sukh Lehehi Mehal ||3||

ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥ Laae Chith Kar Chaakaree Mann Naam Kar Kanm ||

ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥ Bann Badheeaa Kar Dhhaavanee Thaa Ko Aakhai Dhhann ||

ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥ Naanak Vaekhai Nadhar Kar Charrai Chavagan Vann ||4||2||

- Guru Nanak, SGGS A596P1


Tags
8 years ago

Aao Jee Thoo Aao

ਆਉ ਜੀ ਤੂ ਆਉ ਹਮਾਰੈ ਹਰਿ ਜਸੁ ਸ੍ਰਵਨ ਸੁਨਾਵਨਾ ॥੧॥ ਰਹਾਉ ॥ Aao Jee Thoo Aao Hamaarai Har Jas Sravan Sunaavanaa ||1|| Rehaao ||

ਤੁਧੁ ਆਵਤ ਮੇਰਾ ਮਨੁ ਤਨੁ ਹਰਿਆ ਹਰਿ ਜਸੁ ਤੁਮ ਸੰਗਿ ਗਾਵਨਾ ॥੧॥ Thudhh Aavath Maeraa Man Than Hariaa Har Jas Thum Sang Gaavanaa ||1||

ਸੰਤ ਕ੍ਰਿਪਾ ਤੇ ਹਿਰਦੈ ਵਾਸੈ ਦੂਜਾ ਭਾਉ ਮਿਟਾਵਨਾ ॥੨॥ Santh Kirapaa Thae Hiradhai Vaasai Dhoojaa Bhaao Mittaavanaa ||2||

ਭਗਤ ਦਇਆ ਤੇ ਬੁਧਿ ਪਰਗਾਸੈ ਦੁਰਮਤਿ ਦੂਖ ਤਜਾਵਨਾ ॥੩॥ Bhagath Dhaeiaa Thae Budhh Paragaasai Dhuramath Dhookh Thajaavanaa ||3||

ਦਰਸਨੁ ਭੇਟਤ ਹੋਤ ਪੁਨੀਤਾ ਪੁਨਰਪਿ ਗਰਭਿ ਨ ਪਾਵਨਾ ॥੪॥ Dharasan Bhaettath Hoth Puneethaa Punarap Garabh N Paavanaa ||4||

ਨਉ ਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ ॥੫॥ No Nidhh Ridhh Sidhh Paaee Jo Thumarai Man Bhaavanaa ||5||

ਸੰਤ ਬਿਨਾ ਮੈ ਥਾਉ ਨ ਕੋਈ ਅਵਰ ਨ ਸੂਝੈ ਜਾਵਨਾ ॥੬॥ Santh Binaa Mai Thhaao N Koee Avar N Soojhai Jaavanaa ||6||

ਮੋਹਿ ਨਿਰਗੁਨ ਕਉ ਕੋਇ ਨ ਰਾਖੈ ਸੰਤਾ ਸੰਗਿ ਸਮਾਵਨਾ ॥੭॥ Mohi Niragun Ko Koe N Raakhai Santhaa Sang Samaavanaa ||7||

ਕਹੁ ਨਾਨਕ ਗੁਰਿ ਚਲਤੁ ਦਿਖਾਇਆ ਮਨ ਮਧੇ ਹਰਿ ਹਰਿ ਰਾਵਨਾ ॥੮॥੨॥੫॥ Kahu Naanak Gur Chalath Dhikhaaeiaa Man Madhhae Har Har Raavanaa ||8||2||5||

- SGGS A1018P14


Tags
8 years ago

Tann Sukka Pinjar Theeaa

ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥ Fareedhaa Than Sukaa Pinjar Thheeaa Thaleeaaan Khoonddehi Kaag ||

ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥ Ajai S Rab N Baahurriou Dhaekh Bandhae Kae Bhaag ||90||

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥ Kaagaa Karang Dtandtoliaa Sagalaa Khaaeiaa Maas ||

ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥ Eae Dhue Nainaa Math Shhuho Pir Dhaekhan Kee Aas ||91||

ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥ Kaagaa Choondd N Pinjaraa Basai Th Ouddar Jaahi ||

ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥੯੨॥ Jith Pinjarai Maeraa Sahu Vasai Maas N Thidhoo Khaahi ||92||

-SGGS A1382P12


Tags
8 years ago

Guru Bin Dooja Nhi

ਗੁਰ ਬਿਨੁ ਦੂਜਾ ਨਾਹੀ ਥਾਉ ॥ Gur Bin Dhoojaa Naahee Thhaao ||

ਗੁਰੁ ਦਾਤਾ ਗੁਰੁ ਦੇਵੈ ਨਾਉ ॥੩॥ Gur Dhaathaa Gur Dhaevai Naao ||3||

- SGGS A387P14


Tags
8 years ago

Aisa Naam Niranjan Hoye

ਮੰਨੈ ਸੁਰਤਿ ਹੋਵੈ ਮਨਿ ਬੁਧਿ ॥ Mannai Surath Hovai Man Budhh ||

ਮੰਨੈ ਸਗਲ ਭਵਣ ਕੀ ਸੁਧਿ ॥ Mannai Sagal Bhavan Kee Sudhh ||

ਮੰਨੈ ਮੁਹਿ ਚੋਟਾ ਨਾ ਖਾਇ ॥ Mannai Muhi Chottaa Naa Khaae ||

ਮੰਨੈ ਜਮ ਕੈ ਸਾਥਿ ਨ ਜਾਇ ॥ Mannai Jam Kai Saathh N Jaae ||

ਮੰਨੈ ਮਾਰਗਿ ਠਾਕ ਨ ਪਾਇ ॥ Mannai Maarag Thaak N Paae ||

ਮੰਨੈ ਪਤਿ ਸਿਉ ਪਰਗਟੁ ਜਾਇ ॥ Mannai Path Sio Paragatt Jaae ||

ਮੰਨੈ ਮਗੁ ਨ ਚਲੈ ਪੰਥੁ ॥ Mannai Mag N Chalai Panthh ||

ਮੰਨੈ ਧਰਮ ਸੇਤੀ ਸਨਬੰਧੁ ॥ Mannai Dhharam Saethee Sanabandhh ||

ਮੰਨੈ ਪਾਵਹਿ ਮੋਖੁ ਦੁਆਰੁ ॥ Mannai Paavehi Mokh Dhuaar ||

ਮੰਨੈ ਪਰਵਾਰੈ ਸਾਧਾਰੁ ॥ Mannai Paravaarai Saadhhaar ||

ਮੰਨੈ ਤਰੈ ਤਾਰੇ ਗੁਰੁ ਸਿਖ ॥ Mannai Tharai Thaarae Gur Sikh ||

ਮੰਨੈ ਨਾਨਕ ਭਵਹਿ ਨ ਭਿਖ ॥ Mannai Naanak Bhavehi N Bhikh ||

ਐਸਾ ਨਾਮੁ ਨਿਰੰਜਨੁ ਹੋਇ ॥ Aisaa Naam Niranjan Hoe ||

ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥ Jae Ko Mann Jaanai Man Koe ||15||

- SGGS A6P6


Tags
8 years ago

Sab Gobind Hai

ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥ एक अनेक बिआपक पूरक जत देखउ तत सोई ॥

ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ॥੧॥ माइआ चित्र बचित्र बिमोहित बिरला बूझै कोई ॥१॥

ਸਭੁ ਗੋਬਿੰਦੁ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ सभु गोबिंदु है सभु गोबिंदु है गोबिंद बिनु नही कोई ॥

ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥੧॥ ਰਹਾਉ ॥ सूतु एकु मणि सत सहंस जैसे ओति पोति प्रभु सोई ॥१॥ रहाउ ॥

ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ॥ जल तरंग अरु फेन बुदबुदा जल ते भिंन न होई ॥

ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ ॥੨॥ इहु परपंचु पारब्रहम की लीला बिचरत आन न होई ॥२॥

ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ ॥ मिथिआ भरमु अरु सुपन मनोरथ सति पदारथु जानिआ ॥

ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥੩॥ सुक्रित मनसा गुर उपदेसी जागत ही मनु मानिआ ॥३॥

ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ॥ कहत नामदेउ हरि की रचना देखहु रिदै बीचारी ॥

ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ ॥੪॥੧॥ घट घट अंतरि सरब निरंतरि केवल एक मुरारी ॥४॥१॥

- SGGS A485P2


Tags
Loading...
End of content
No more pages to load
Explore Tumblr Blog
Search Through Tumblr Tags